ਪੰਜਾਬ 'ਚ ਢੋਂਗੀ ਬਾਬੇ ਦਾ ਹੋਇਆ ਪਰਦਾਫਾਸ਼, ਮਾਮਲਾ ਦੀਨਾਨਗਰ ਦਾ ਹੈ ਜਿੱਥੇ ਲੋਕਾਂ ਨੇ ਭਗਵਾ ਚੋਲਾ ਪਾਏ ਇੱਕ ਬਾਬਾ ਕਾਬੂ ਕੀਤਾ ਹੈ ਜੋ ਕੀ ਮੱਛੀ ਦੀ ਦੁਕਾਨ ਤੋਂ ਮੱਛੀ ਖਰੀਦ ਰਿਹਾ ਸੀ । ਲੋਕਾਂ ਨੇ ਉਸਨੂੰ ਰੰਗੇ ਹੱਥੀ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ ।
.
Was preparing to put the peg with the fish The hypocritical saint fell into the hands of the people.
.
.
.
#pakhandibaba #punjabnews #punjab